ਪਿੰਡ ਲੱਖਾ ਵਿਚ ਕਬੂਤਰਾਂ ਦੀ ਬਾਜੀ ਕਰਵਾਈ

Share and Enjoy !

Shares

(ਕੌਸ਼ਲ ਮੱਲਾ) ਹਠੂਰ। ਗ੍ਰਾਮ ਪੰਚਾਇਤ ਲੱਖਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਪਿੰਡ ਲੱਖਾ ਵਿਖੇ ਕਬੂਤਰਬਾਜੀ ਦੇ ਮੁਕਾਬਲੇ ਕਰਵਾਏ ਗਏ। ਇਨਾ ਮੁਕਾਬਲਿਆਂ ਵਿਚ 60 ਕਬੂਤਰਬਾਜਾ ਨੇ ਭਾਗ ਲਿਆ, ਜਿਨਾ ਵਿਚੋ ਪਹਿਲਾ ਸਥਾਨ ਸੋਨੂੰ ਲੰਮੇ, ਦੂਜਾ ਸਥਾਨ ਤਲਵਿੰਦਰ ਸਿੰਘ ਚੌਕੀਮਾਨ, ਤੀਜਾ ਸਥਾਨ ਦਰਸ਼ਨ ਸਿੰਘ ਕਿਲਾ ਰਾਏਪੁਰ ਅਤੇ ਚੌਥਾ ਸਥਾਨ ਕੌਰ ਸਿੰਘ ਕੌਰਾ ਫਾਜਿਲਕਾ ਨੇ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਕਬੂਤਰਬਾਜਾ ਨੂੰ ਫਰਿੱਜ, ਕੂਲਰ, ਐਲ ਸੀ ਡੀ ਅਤੇ ਪੱਖਾ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨਾ ਨਾਲ ਸਰਪੰਚ ਜਗਸੀਰ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ, ਪੰਚ ਜਸਵਿੰਦਰ ਸਿੰਘ,ਪ੍ਰਧਾਨ ਸੁਰਜੀਤ ਸਿੰਘ ਧਾਲੀਵਾਲ, ਸਿਕੰਦਰ ਸਿੰਘ, ਚਤਰ ਸਿੰਘ ਪਿ੍ਰਤਪਾਲ ਸਿੰਘ, ਗੋਲਡੀ ਗੋਇਲ, ਸੰਨੀ ਦਿਓਲ, ਸਿੰਦਰ ਸਿੰਘ, ਜਗਰਾਜ ਸਿੰਘ ਰਾਜੂ, ਗੁਰਪ੍ਰੀਤ ਸਿੰਘ, ਜੋਰਾ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.