ਬਾਬਾ ਮੇਹਰ ਦਾਸ ਜੀ ਪਾਓ ਵਾਲਿਆਂ ਦੀ ਯਾਦ ਵਿੱਚ  ਸਮਾਗਮ ਆਯੋਜਿਤ 

Share and Enjoy !

Shares
ਲੌਂਗੋਵਾਲ (ਜਗਸੀਰ ਸਿੰਘ) : ਸਥਾਨਕ ਬਾਬਾ ਮੇਹਰ ਦਾਸ ਜੀ ਪਾਓ ਵਾਲਿਆਂ ਦੀ ਯਾਦ ਚ ਧਾਰਮਿਕ ਸਮਾਗਮ ਕੀਤਾ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਉੱਚ ਕੋਟੀ ਦੇ ਰਾਗੀ ਢਾਡੀ ਅਤੇ ਕਵੀਸ਼ਰੀ  ਜਥਿਆਂ ਵੱਲੋਂ ਕਥਾ ਕੀਰਤਨ, ਕਵਿਸਰੀ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸਲਾਈਟ ਲੌਂਗੋਵਾਲ ਤੋਂ ਡਾਇਰੈਕਟਰ  ਡਾ. ਸੈਲੇੰਦਰ ਜੈਨ, , ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਉੱਘੇ ਸਮਾਜ ਸੇਵੀ   ਭਗਤ ਹਰੀਦਾਸ ਸ਼ਰਮਾ, ਲੱਕੀ ਅਰੋਡ਼ਾ, ਬਲਾਕ ਸੰਮਤੀ ਮੈਬਰ ਹਰਪਾਲ ਸਿੰਘ ਬਡਰੁੱਖਾਂ, ਮਨਦੀਪ ਸਿੰਘ, ਸਤਨਾਮ ਸਿੰਘ ਦਮਦਮੀ, ਪ੍ਰਭਦੀਪ ਸਿੰਘ, ਬਿੱਟੂ ਬੀਰਕਲਾਂ ਸਮੇਤ ਹੋਰ ਵੱਡੀ ਗਿਣਤੀ ਵਿੱਚ  ਆਈਆਂ ਮੋਹਤਵਰ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ  ਮੌਕੇ ਚੇਅਰਮੈਨ ਗੁਰਸੇਵਕ ਸਿੰਘ ਚਹਿਲ, ਸਰਪ੍ਰਸਤ  ਅਮਰਪ੍ਰੀਤ ਸਿੰਘ ਕੌਸ਼ਲ ਲੌਂਗੋਵਾਲ, ਪ੍ਰਧਾਨ ਗੁਰਚਰਨ ਸਿੰਘ ਸਬ ਇੰਸਪੈਕਟਰ ਦੁੱਗਾਂ, ਮੀਤ ਪ੍ਰਧਾਨ ਧੰਨਾ ਸਿੰਘ ਸਾਬਕਾ ਸਰਪੰਚ ਕਿਲਾ ਭਰੀਆਂ,  ਜਨਰਲ ਸਕੱਤਰ ਗੁਰਮੀਤ ਸਿੰਘ ਬਾਗੜੀ ਕੁੰਨਰਾਂ, ਖਜ਼ਾਨਚੀ ਮਿੱਠੂ ਸਿੰਘ ਮੈਂਬਰ ਦੁੱਗਾਂ, ਸਹਾਇਕ ਸਕੱਤਰ ਅਵਤਾਰ ਸਿੰਘ ਦੁੱਗਾ, ਪ੍ਰੈੱਸ ਸਕੱਤਰ ਅਜੈਬ ਸਿੰਘ ਦੁੱਗਾਂ,  ਬਹਾਲ ਸਿੰਘ ਦੁੱਗਾਂ, ਬੂਟਾ ਸਿੰਘ ਲੌਂਗਵਾਲ, ਹਰਪਾਲ ਸਿੰਘ ਦੁੱਗਾਂ  ਸਮੇਤ ਵੱਡੀ ਗਿਣਤੀ ਵਿੱਚ ਪ੍ਰਬੰਧਕ ਕਮੇਟੀ ਮੈਂਬਰ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਸਨ।

About Post Author

Share and Enjoy !

Shares

Leave a Reply

Your email address will not be published.