ਐਨ.ਜੀ.ਓ. ‘ਸੀਡਜ਼’ ਵੱਲੋਂ ਸੀ.ਐਚ.ਸੀ. ਜਵੱਦੀ ਲਈ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ

Share and Enjoy !

Shares

– ਸਮਾਨ ‘ਚ 8 ਬੈਡ, 2 ਈ.ਸੀ.ਜੀ. ਮਸ਼ੀਨਾਂ ਵੀ ਹਨ ਸ਼ਾਮਲ
ਲੁਧਿਆਣਾ (Check Post) : ਸ਼ਹਿਰ ਦੀ ਇਕ ਉੱਘੀ ਐਨ.ਜੀ.ਓ ‘ਸੀਡਜ’ ਵੱਲੋਂ ਅਰਬਨ ਸੀ ਐਚ ਸੀ ਜਵੱਦੀ ਵਿਖੇ ਹਸਪਤਾਲ ਦੀ ਜਰੂਰਤ ਦੀ ਲਈ ਅੱਠ ਬੈਡ, ਦੋ ਈ.ਸੀ.ਜੀ. ਮਸੀਨਾਂ ਅਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਗਿਆ।
ਇਸ ਮੌਕੇ ਐਨ ਜੀ ੳ ਦੇ ਡਰਾਇਰੈਕਟਰ ਸਿਧਾਰਥ ਸਰਮਾਂ, ਮੈਡਮ ਸੁਪਰਨਾ ਤੋ ਇਲਾਵਾ ਐਨ ਜੀ ੳ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।
ਇਸ ਮੌਕੇ ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਐਨ ਜੀ ੳ ਅਹੁਦੇਦਾਰਾਂ ਦਾ ਧੰਨਵਾਦ ਕੀਤਾ।ਐਨ ਜੀ ੳ ਦੇ ਡਰਾਇਰੈਕਟਰ ਸਿਧਾਰਥ ਸਰਮਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਸੰਸਥਾਂ ਇਸ ਹਸਪਤਾਲ ਨੂੰ ਮਰੀਜਾਂ ਦੀ ਸਹੂਲਤ ਲਈ ਹਰ ਸੰਭਵ ਸਹਿਯੋਗ ਲਈ ਤੱਤਪਰ ਹੈ।

About Post Author

Share and Enjoy !

Shares

Leave a Reply

Your email address will not be published.