
ਫਗਵਾੜਾ (ਸ਼ਿਵ ਕੋੜਾ) : ਹਰ ਹਰ ਮਹਾਦੇਵ।ਅਜ ਮਹਾਂਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਤੇ ਪ੍ਚੀਨ ਪ੍ਗਟ ਸ਼ਿਵ ਮੰਦਿਰ ਖਲਵਾੜਾ ਗੇਟ ਫਗਵਾੜਾ ਵਿੱਖੇ ਨਤਮਸਤਕ ਹੋਏ ਸ.ਬਲਵਿੰਦਰ ਸਿੰਘ ਧਾਲੀਵਾਲ ਜੀ (ਵਿਧਾਇਕ ਫਗਵਾੜਾ) ਹੋਏ।ਇਸ ਮੌਕੇ ਤੇ ਬਾਬਾ ਮੋਹਨ ਸਿੰਘ ਵਾਲੀਆ ਨੇ ਮੰਦਿਰ ਕਮੇਟੀ ਵਲੋਂ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਨੂੰ ਚੁਨਰੀ ਪਹਿਣਾ ਕੇ ਸਨਮਾਨਿਤ ਕੀਤਾ ।ਇਸ ਮੋਕੇ ਤੇ ਵਿਨੋਦ ਵਰਮਾਨੀ ,ਪੰਡਿਤ ਕ੍ਰਿਸ਼ਨ ਮੁਰਾਰੀ,ਵਾਲੀਆ,ਗੁਰਜੀਤ ਵਾਲੀਆ,ਬਲੂ ਵਾਲੀਆ,ਧੀਰਜ ਕੁਮਾਰ,ਮੁਕੇਸ਼ ਭਾਟੀਆ,ਬਿੰਟਾ ਵਾਲੀਆ,ਰਾਣਾ ਵਾਲੀਆ,ਗੋਲਡੀ ਵਾਲੀਆ,ਲਾਟੂ ਵਾਲੀਆ,ਮਾਟਾ ਵਾਲੀਆ,ਰਾਹੁਲ ਭਾਰਗਵ ,ਰਿੰਕੂ ਵਾਲੀਆ ,ਗਾਂਧੀ ਵਾਲੀਆ,ਮਨਦੀਪ ਮਨੀ ਅਤੇ ਸੰਗਤਾ।