ਮਹਾਂਸ਼ਿਵਰਾਤਰੀ ਮੌਕੇ ਮੰਦਿਰ ਸ਼੍ਰੀ ਮੋਹਨਾ ਪੌੜੀਆਂ ਸੁਨਾਮ ਵਿਚ ਭਗਤਾਂ ਨੇ ਕੀਤਾ ਜਲ ਅਭਿਸ਼ੇਕ   

Share and Enjoy !

Shares
– ਮੰਦਰ ਕਮੇਟੀ ਵੱਲੋਂ ਭਗਤਾਂ ਲਈ ਲਗਾਇਆ ਚਾਹ ਪਕੌਡ਼ਿਆਂ ਦਾ ਲੰਗਰ 
ਸੁਨਾਮ ਊਧਮ ਸਿੰਘ ਵਾਲਾ, 2 ਮਾਰਚ (ਜਗਸੀਰ ਲੌਂਗੋਵਾਲ) : ਮਹਾਸ਼ਿਵਰਾਤਰੀ ਦੇ ਸ਼ੁੱਭ ਦਿਨ ਅੱਜ ਮੰਦਰ ਸ੍ਰੀ ਮੋਹਨਾ ਪੌੜੀਆਂ ਵਿੱਚ ਵੱਡੀ ਗਿਣਤੀ ਵਿੱਚ  ਸ਼ਰਧਾਲੂਆਂ ਨੇ ਮੱਥਾ ਟੇਕ ਕੇ ਜਲ ਅਭਿਸ਼ੇਕ ਕੀਤਾ ਸ਼ਰਧਾਲੂਆਂ ਨੇ  ਭਗਵਾਨ ਸ਼ਿਵ ਸ਼ੰਕਰ  ਭਗਵਾਨ  ਦੇ ਜੈਕਾਰੇ  ਹਰ ਹਰ ਮਹਾਂਦੇਵ  ਜੈ   ਸ਼ਿਵਸ਼ੰਕਰ ਬੰਮ ਬੰਮ ਭੋਲੇ ਨਾਥ ਬੋਲ ਰਹੇ ਸਨ  ਮੰਦਰ ਕਮੇਟੀ ਵੱਲੋਂ  ਆਏ ਹੋਏ ਸ਼ਰਧਾਲੂਆਂ ਲਈ ਚਾਹ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ । ਮੌਕੇ ਪ੍ਰਧਾਨ ਯੋਗੇਸ਼ ਸੇਠੀ , ਮਹੰਤ ਜੋਗਿੰਦਰ ਗਿਰ ,ਧਰਮਵੀਰ ਗਿਰ,ਕਮਲ ਗਿਰ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ  ਨੇ ਹਾਜ਼ਰੀ ਲਵਾਕੇ ਭਗਵਾਨ ਸ਼ਿਵ ਸ਼ੰਕਰ ਭੋਲੇਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ।

About Post Author

Share and Enjoy !

Shares

Leave a Reply

Your email address will not be published.