ਹੋਮ ਗਾਰਡ ਦੇ ਜਵਾਨ ਹਰਜਿੰਦਰ ਸਿੰਘ ਨੂੰ ਦਿੱਤੀ ਰਿਟਾਇਰਮੈਂਟ ਹੋਣ ਤੇ ਦਿੱਤੀ ਨਿੱਘੀ ਵਿਦਾਇਗੀ

Share and Enjoy !

Shares

ਮਲੋਟ,28 ਫਰਵਰੀ (ਪ੍ਰੇਮ ਗਰਗ) : ਡੀਐਸਪੀ ਮਲੋਟ ਦਫਤਰ ਦੇ ਪੰਜਾਬ ਹੋਮ ਗਾਰਡ ਦੇ ਜਵਾਨ ਹਰਜਿੰਦਰ ਸਿੰਘ ਭੁੱਲਰ ਦੀ ਰਿਟਾਇਰਮੈਂਟ ਤੇ ਡੀਐਸਪੀ ਡੀ ਸ.ਗੁਰਪ੍ਰੀਤ ਸਿੰਘ ਨੇ ਸ਼ੁਭਕਾਮਨਾਵਾਂ ਦਿੰਦੇ ਹੋਏ ਵਧਾਈ ਦਿੱਤੀ। ਇਸ ਮੌਕੇ ਸੋਮ ਕਾਲੜਾ ਨੇ ਕਿਹਾ ਕਿ ਹਰਜਿੰਦਰ ਸਿੰਘ ਨੇ 34 ਸਾਲ ਦੀ ਬੇਦਾਗ ਸੇਵਾ ਕੀਤੀ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਸਾਰੇ ਰੀਡਰ ਸਟਾਫ ਦਾ ਅਤੇ ਡੀਐਸਪੀ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁਲਾਜ਼ਮ ਨੂੰ ਮਾਣ ਸਨਮਾਨ ਦਿੱਤਾ ਅਤੇ ਸਨਮਾਨ ਨਾਲ ਘਰ ਛੱਡ ਕੇ ਆਉਣਾ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਰੀਡਰ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਮਨਸੰਦੀਪ ਸਿੰਘ, ਏਐਸਆਈ ਜਸਪਾਲ ਸਿੰਘ, ਕੁਲਦੀਪ ਸ਼ਰਮਾ, ਅੰਮਿ੍ਰਤ ਪਾਲ, ਸੀਆਈਡੀ ਦੇ ਇੰਚਾਰਜ ਭੁਪਿੰਦਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਹਰਜਿੰਦਰ ਸਿੰਘ ਭੁੱਲਰ ਨੂੰ ਵਧਾਈ ਦਿੱਤੀ ਗਈ।

About Post Author

Share and Enjoy !

Shares

Leave a Reply

Your email address will not be published.